ਭਰਵਾਂ ਪਨੀਰ

Related Posts

Matar Paneer
...

ਸਮੱਗਰੀ:- 200 ਗਰਾਮ ਪਨੀਰ, 4 ਮੱਧਮ ਅਕਾਰ ਦੇ ਆਲੂ, 2 ਚਮਚ ਪੀਸਿਆ ਹੋਇਆ ਪੋਸਤ ਦਾਣਾ, ਇਕ ਚਮਚ ਪੀਸੀ ਹੋਈ ਗਰੀ, ਇਕ ਚਮਚ ਕੱਟਿਆ ਹੋਇਆ ਲਾਲ ਟਮਾਟਰ, 2 ਕੱਟੇ ਹੋ� ਪਿਆਜ, 1 ਚਮਚ ਹਲਦੀ, ਲਾਲ ਮਿਰਚ, ਧਨੀਆ, ਥੋੜਾ ਜਿਹਾ ਗਰਮ ਮਸਾਲਾ, ਅਦਰਕ ਦਾ ਇਕ ਟ�ੱਕੜਾ, ਇਕ ਇੰਚ ਦਾਲਚੀਨੀ ਦਾ ਟ�ੱਕੜਾ, 3 ਤੇਜਪੱਤਾ, 1/4 ਜਾਇਫਲ ਹਰਾ ਧਨੀਆ ਕ�ੱਟਿਆ ਹੋਇਆ, ਨਮਕ ਅੰਦਾਜੇ ਨਾਲ, ਤਲਣ ਲਈ ਸਰੌ ਦਾ ਤੇਲ।

ਵਿਧਿ:- ਪਨੀਰ ਨੂੰ ਮਸਲ ਕੇ ਚੰਗੀ ਤਰਾਂ ਫੈਂਟ ਲਵੋ। ਆਲੂਆਂ ਨੂੰ ਉਬਾਲ ਕੇ ਛਿੱਲ ਲਵੋ ਅਤੇ ਇਹਨਾਂ ਵਿਚ ਥੋੜਾ ਜਿਹਾ ਨਮਕ ਅਤੇ ਧਨੀਆ ਮਿਲਾ ਕੇ ਰੱਖ ਦੇਵੋ। ਜਾਇਫਲ, ਦਾਲਚੀਨੀ ਅਤੇ ਅਦਰਕ ਇੱਕਠੇ ਹੀ ਪੀਸ ਲਵੋ।

4 ਵੱਡੇ ਚਮਚ ਸਰੌਂ ਦਾ ਤੇਲ ਗਰਮ ਕਰੋ। ਪਨੀਰ ਦੀ ਇਕ ਛੋਟੀ ਜਿਹੀ ਲੋਈ ਲੈ ਕੇ ਆਲੂਆਂ ਨੂੰ ਇਸ ਵਿਚ ਭਰੋ, ਅਤੇ ਗੋਲ ਅੰਡੇ ਦੇ ਅਕਾਰ ਦਾ ਬਣਾ ਕੇ ਭà©?ੰਨ ਲਵੋ। ਹà©?ਣ ਇਸ ਬਚੇ ਹੋà¨? ਤੇਲ ਵਿਚ ਜਾਇਫਲ, ਦਾਲਚੀਨੀ ਅਤੇ ਅਦਰਕ ਪਾ ਲਵੋ। ਜਦੋ ਮਸਾਲਾ ਤੇਲ ਛੱਡਣ ਲੱਗੇ ਤਾਂ ਟਮਾਟਰ ਦੇ ਟà©?ੱਕੜੇ ਪਾ ਦੇਵੋ। ਟਮਾਟਰ ਗਲ ਜਾਣ ਤੇ ਡੇਢ ਪਿਆਲਾ ਪਾਣੀ ਪਾ ਕੇ ਉਬਾਲ ਲਵੋ। ਹà©?ਣ ਅੰਦਾਜੇ ਨਾਲ ਨਮਕ ਅਤੇ ਤੇਜਪਤਾ ਪਾ ਲਵੋ। ਤਲੀਆਂ ਹੋਇਆਂ ਗੋਲੀਆਂ ਨੂੰ ਕà©?ੱà¨? ਦੇਰ ਮੱਧਮ ਆਂਚ ‘ਤੇ ਕà©?ੱà¨? ਦੇਰ ਪਕਾ ਲਵੋ। ਪਰੋਸਣ ਸਮੇਂ ਕà©?ੱਟਿਆ ਹੋਇਆ ਧਨੀਆ ਪਾ ਦੇਵੋ।

5 Comments post your comments !!

  1. sandeep singh said, June 7, 2007 @ 8:07 am

    i think can we make it better, if we put onions in tardka
    it is a good idea totake mustered oil because it contains low fett

  2. dheeraj kohli said, October 7, 2007 @ 7:51 pm

    The idea of using olive oil instead of any other oil is better because olive oil helps in digesting food quicker than any other oil and it does not contain any fat at all.

  3. varinder singh said, November 12, 2007 @ 2:58 am

    i feel pleasure that you gave a lot of information regarding rasoi really i cant express my view me and my wife is so happy when the guest comes in my home we make a new food they feel very happy and asked me it a really like a hotel i m requesting that you pls tell me that here is a problem regarding language if you send it in punjabi language it better for my wife i think you can feel our view

  4. gurdeep said, November 15, 2007 @ 9:00 pm

    it is very fatty dish,but i think also a delicious think.

  5. doctor balraj bains said, May 2, 2008 @ 7:11 am

    naale vadhya naale poshtik naale sassta naale sheti banda hai

RSS feed for comments on this post

Post Your Comments